!!!!!.....ਪੰਜਾਬੀ ਕਹਾਵਤਾਂ ਤੇ ਅਖਾਣਾਂ.....!!!!!
" ਨਵਾਂ ਨੌਂ ਦਿਨ ਪੁਰਾਣਾ ਸੌ ਦਿਨ "
" ਘੜੇ ਨੂੰ ਹੱਥ ਲਾਇਆ ਤੇ ਸਾਰਾ ਟੱਬਰ ਤਿਹਾਇਆ "
ਕੋਈ ਮਰੇ ਤੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ
ਆਪਣੀ ਅਕਲ ਤੇ ਪਰਾਇਆ ਧਨ ਹਮੇਸ਼ਾ ਜਿਆਦਾ ਲੱਗਦਾ ਹੈ
ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ
ਪੱਲੇ ਨੀ ਧੇਲਾ, ਤੇ ਕਰਦੀ ਮੇਲਾ ਮੇਲਾ
ਔਲਿਆਂ ਦਾ ਖਾਧਾ ਤੇ ਸਿਆਣਿਆਂ ਦਾ ਕਿਹਾ, ਬਾਅਦ 'ਚ ਪਤਾ ਲੱਗਦਾ
ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਓੱਥੇ ਦਾ ਓੱਥੇ
ਜਾਤ ਦੀ ਕੋਹੜ ਕਿਰਲੀ, ਤੇ ਸ਼ਤੀਰਾਂ ਨੂੰ ਜੱਫੇ
ਕਿਸੇ ਵੀ ਇਨਸਾਨ ਦੀ ਖੁਸ਼ੀ ਦੀ"ਵਜਹ" ਬਣੋ ਖੁਸ਼ੀ ਦਾ ਹਿੱਸਾ ਨਹੀ,-- ਤੇ ਕਿਸੇ
ਵੀ ਇਨਸਾਨ ਦੇ
ਦੁੱਖ ਦਾ ਹਿੱਸਾ ਬਣੋ ਦੁੱਖ ਦੀ"ਵਜਹ" ਨਹੀ
ਨਾਂ ਕਿਸੇ ਸਹੇਲੀ ਕਰਕੇ...
ਨਾਂ ਇਸ਼ਕੇ ਦੇ ਫੱਟ ਕਰਕੇ...
ਹੁਣ ਹਰ ਪੰਜਾਬੀ ਰਾਤਾਂ ਨੂੰ
ਜਾਗਦਾ ਏ....
ਬੱਸ ਇੱਕ ਬਿਜਲੀ ਦੇ ਕੱਟ ਕਰਕੇ...